Gur Sandesh

Gur Sandesh

Rs.80.00
Product Code: SB221
Availability: In Stock
Viewed 1142 times

Product Description

No of Pages 136. ਗੁਰ-ਸੰਦੇਸ਼ Writen By: Rattan Singh Jaggi (Dr.) 31 ਲੇਖਾਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਗੁਰੂ ਸਾਹਿਬ ਦੇ ਮਾਨਵ-ਕਲਿਆਣਕਾਰੀ ਉਪਦੇਸ਼ਾਂ ਦੀ ਪ੍ਰਭਾਵਸ਼ਾਲੀ ਵਿਆਖਿਆ ਕੀਤੀ ਹੈ । ਇਨ੍ਹਾਂ ਲੇਖਾਂ ਵਿਚ ਗੁਰ-ਸੰਦੇਸ਼ ਹੈ, ਜਿਸ ਅਨੁਰੂਪ ਜੀਵਨ ਨੂੰ ਢਾਲਣ ਨਾਲ ਹਰ ਇਕ ਮਨੁੱਖ ਦਾ ਕਲਿਆਣ ਹੋ ਸਕਦਾ ਹੈ, ਕਿਉਂਕਿ ਇਹ ਸਭ ਲਈ ਸਾਂਝੇ ਸੰਦੇਸ਼ ਹਨ ਅਤੇ ਇਨ੍ਹਾਂ ਦੀ ਅੱਜ ਦੇ ਯੁੱਗ ਵਿਚ ਵੀ ਪੂਰੀ ਸਾਰਥਕਤਾ ਹੈ ।

Write a review

Please login or register to review
Track Order